Punjabi Typewriter

       ਟਾਈਪ ਕਰਨਾ ਵੀ ਇਕ ਕਲਾ ਹੈ।  ਵਰਤਮਾਨ ਵਿਗਿਆਨ ਯੁਗ ਵਿਚ ਕੋਈ ਵੀ ਕਲਾਕਾਰ ਤਾਂ ਹੀ ਆਪਣੀ ਕਲਾ ਦਾ ਯੋਗ ਮੁੱਲ ਪੋਆ ਸਕਦਾ ਹੈ, ਜੇ ਓਹ ਉਸ ਵਿਚ ਹਰ ਤਰ੍ਹਾ ਨਾਲ ਨਿਪੁੰਨ ਹੋਵੇ।  ਸੋ, ਟਾਈਪ^ਕਲਾ ਦੇ ਖੇਤਰ ਵਿਚ ਨਿਪੁੰਨਤਾ ਅਤੇ ਪਰਪੱਕਤਾ ਪ੍ਰਾਪਤ ਕਰਨ ਦੇ ਚਾਹਵਾਨ ਆਮ ਵਿਦਿਆਰਥੀ ਅਤੇ ਸਰਕਾਰੀ ਸੰਸਥਾਵਾ ਅੰਦਰ ਸਟੇਨੋਗ੍ਰਾਫੀ ਦੇ ਕੋਰਸਾਂ ਵਿਚ ਦਾਖਲਾ ਸਿਖਿਆਰਥੀਆਂ ਲਈ ਲਿਖਾਰੀ ਨੇ ਅਥਾਹ ਮੇਹਨਤ ਅਤੇ ਲਗਨ ਨਾਲ ਟਾਈਪ^ਕਲਾ ਦੀ ਇਹ ਵੈਬਸਾਇਟ ਤਿਆਰ ਕੀਤੀ ਹੈ. ਵੈਬਸਾਇਟ ਵਿਚ ਟਾਈਪ ਸਿਖਿਆ ਸੰਬੰਧੀ ਸਿਧਾਂਤ ਵਿਸ਼ਲੇਸ਼ਨਾਤਮਕ ਢੰਗ ਨਾਲ ਸਪਸ਼ਟ ਕਿੱਤੇ ਗਏ ਹਨ।